ਲੁਧਿਆਣਾ, 17 ਅਕਤੂਬਰ — ਪੰਚਾਇਤੀ ਚੋਣਾਂ ‘ਚ ਸਰਾਭਾ ਨਗਰ ਐਕਸਟੈਂਸ਼ਨ ਦੀ ਕਰਮਜੀਤ ਕੌਰ ਨੂੰ ਸਰਪੰਚੀ ਦੀ ਚੋਣ ਜਿੱਤ ਕੇ ਜਿੱਤ ਦਾ ਝੰਡਾ ਲਹਿਰਾਇਆ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੀ ਟੀਮ ਦੇ ਸਾਰੇ ਪੰਚ ਵੀ ਜਿੱਤੇ ਹਨ, ਜਿਨ੍ਹਾਂ ‘ਚ ਬਲਵਿੰਦਰ ਸਿੰਘ ਕਾਲਾ, ਗਗਨਦੀਪ ਮਲਹੋਤਰਾ, ਰਾਜ ਕੁਮਾਰ ਗੋਇਲ, ਅਮਰਦੀਪ ਸਿੰਘ ਸੋਢੀ, ਸਰਬਜੀਤ ਕੌਰ, ਕਮਲਜੀਤ ਕੌਰ ਭਾਟੀਆ, ਹਰਜੀਤ ਕੌਰ ਚਾਵਲਾ ਅਤੇ ਨਰਿੰਦਰ ਸਿੰਘ ਕੌਮੀ ਸ਼ਾਮਲ ਹਨ।