ਲੁਧਿਆਣਾ 17( ਪ੍ਰਿਤਪਾਲ ਸਿੰਘ ਪਾਲੀ) ਨਵੰਬਰ ਲੰਬਾ ਸਮਾਂ ਕਾਂਗਰਸ ਉੱਚ ਅਹੁਦਿਆਂ ਤੇ ਵਿਚਰਦੇ ਰਹੇ ਸ਼੍ਰੀ ਸੁਨੀਲ ਜਾਖੜ ਭਾਜਪਾ ਦੇ ਪੰਜਾਬ ਦੇ ਪ੍ਰਧਾਨ ਬਣਨ ਤੋਂ ਬਾਦ ਪੰਚਾਇਤ ਚੋਣਾਂ ਸਮੇਂ ਪਾਰਟੀ ਤੋਂ ਅਸਤੀਫਾ ਦੇ ਕੇ ਬੈਠੇ ਨੇ ਉਨ੍ਹਾਂ ਦੇ ਚੁੱਪ ਰਹਿਣ ਤੋਂ ਬਾਦ ਪਿਛਲੇ ਦਿਨੀਂ ਬਿਆਨ ਦਿੱਤਾ ਹੀ ਕੇ ਪੰਜਾਬ ਵਿੱਚ ਚੋਣਾਂ ਵਿੱਚ ਪਾਰਟੀ ਦੀ ਹੋਈ ਹਾਰ ਲਈ ਉਹ ਜਿੰਮੇਵਾਰ ਹਨ ਪਰ ਭਾਜਪਾ ਨੇ ਉਨ੍ਹਾਂ ਦਾ ਅਸਤੀਫਾ ਮਨਜੂਰ ਨਹੀਂ ਕੀਤਾ ਕਿ ਉਹ ਮੁੜ ਤੋਂ ਕਾਂਗਰਸ ਵਿੱਚ ਜਾਣਗੇ ਯਾਂ ਉਹ ਇੱਥੇ ਹੀ ਟਿੱਕੇ ਰਹਿਣਗੇ ਪਾਰਟੀ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਹੁਣ ਜਦਕਿ ਨਗਰ ਨਿਗਮ ਦੀਆਂ ਚੋਣਾਂ ਹੋਣ ਦੀ ਸੰਭਾਵਨਾ ਹੈ ਤਾਂ ਜਾਖੜ ਦੀ ਭੂਮਿਕਾ ਅਹਿਮ ਸਥਾਨ ਰੱਖਦੀ ਹੈ ਕੇ ਉਹ ਪਾਰਟੀ ਛੱਡਣ ਗੇ ਕੇ ਪ੍ਰਧਾਨਗੀ ਸੰਭਾਲਣਗੇ ਭਾਰਤੀ ਜਨਤਾ ਪਾਰਟੀ ਪਿਛਲੇ ਸਮੇਂ ਵਿੱਚ ਕਿਸੇ ਦੂਜੀ ਪਾਰਟੀ ਵਿਚੋਂ ਆਏ ਨੂੰ ਨਾ ਟਿਕਟ ਡਦਿੰਦੀ ਸੀ ਨਾ ਹੀ ਉੱਚ ਅਹੁਦਾ ਪਰ ਉਹ ਅਕਾਲੀਆਂ ਨਾਲ ਸਮਝੌਤਾ ਟੁੱਟਣ ਮਗਰੋਂ ਆਪਣੇ ਸਿਧਾਂਤ ਤੋਂ ਟੁੱਟੀ ਹੈ ਸ਼ਾਇਦ ਇਸੇ ਗੱਲ ਦਾ ਪਾਰਟੀ ਨੂੰ knuksan ਉੱਠਣਾ ਪੈ ਰਿਹਾ ਹੈ ਹੁਣ ਪਾਰਟੀ ਆਉਣ ਵਾਲੇ ਦਿਨਾਂ ਵਿੱਚ ਸ਼ਿਰੀ ਜਾਖੜ ਦਾ ਅਸਤੀਫਾ ਮਨਜ਼ੂਰ ਕਰਦੀ ਹੈ ਯਾ ਫਿਰ ਓਹਨਾ ਦੇ ਕਿਸੇ ਫ਼ੈਸਲੇ ਦਾ ਇੰਤਜ਼ਾਰ ਕਰਦੀ ਹੈ ਸਮਾਂ ਦੱਸੇਗਾ