ਗੁਰਦੁਆਰਾ ਸਿੰਘ ਸਭਾ e ਬਲਾਕ ਵਿਖੇ 28 ਦਸੰਬਰ ਨੂੰ ਰਾਤ ਸਵਾਠ ਵਜੇ ਤੋਂ ਸਵਾ 9 ਵਜੇ ਤੱਕ ਗੁਰਬਾਣੀ ਕੀਰਤਨ ਕਰਨਗੇ। ਲੁਧਿਆਣਾ 27 ਦਸੰਬਰ(ਪ੍ਰਿਤਪਾਲ ਸਿੰਘ ਪਾਲੀ) ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਨੂੰ ਗੁਰੂ ਸਾਹਿਬ ਨੇ ਰਾਗਾਂ ਵਿੱਚ ਉਚਾਰਨ ਕੀਤਾ ਹੈ ਜਦੋਂ ਗੁਰਬਾਣੀ ਨੂੰ ਸੰਗੀਤ ਵਿੱਚ ਮਿਲਾ ਕੇ ਗਾਇਆ ਜਾਂਦਾ ਹੈ ਤਾਂ ਮਨ ਬੜੀ ਛੇਤੀ ਸੀ ਗੁਰੂ ਸ਼ਬਦ ਨਾਲ ਜੁੜ ਜਾਂਦਾ ਗੁਰਦੁਆਰਾ ਬਣ ਦੀ ਸਿੰਘ ਨਗਰ ਬਲਾਕ ਵਿੱਚ ਹਰ ਸ਼ਨੀਵਾਰ ਰਾਤ ਨੂੰ ਪੰਥ ਪ੍ਰਸਿੱਧ ਰਾਗੀ ਜਥਿਆਂ ਨੂੰ ਬੁਲਾ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਂਦਾ ਹੈ ਇਸ ਵਾਰ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਸਿਮਰਪ੍ਰੀਤ ਸਿੰਘ ਰਾਤ ਸਭਾ ਸਵਾ 8 ਵਜੇ ਤੋਂ ਰਾਤ ਸਵਾ ਨੌ ਵਜੇ ਤੱਕ ਗੁਰਬਾਣੀ ਕੀਰਤਨ ਕਰਨਗੇ।