ਲੁਧਿਆਣਾ 27 ਮਾਰਚ(ਪ੍ਰਿਤਪਾਲ ਸਿੰਘ ਪਾਲੀ) ਸੰਗਤਾਂ ਨੂੰ ਗੁਰੂ ਸਾਹਿਬ ਵੱਲੋਂ ਚਲਾਈ ਕੀਰਤਨ ਪ੍ਰਥਾ ਨੂੰ ਨਿਰੰਤਰ ਚਲਾਉਂਦਿਆਂ ਈ ਬਲਾਕ ਭਾਈ ਭਾਈ ਰਣਧੀਰ ਸਿੰਘ ਨਗਰ ਗੁਰਦੁਆਰਾ ਸਿੰਘ ਸਭਾ ਵਿਖੇ ਹਰ ਹਫਤੇ ਰਾਤ ਸਾਢੇ ਤੋਂ ਸਾਢੇਨ ਵਜੇ ਤੱਕ ਹੋਣ ਬਾਰੇ ਗੁਰਬਾਣੀ ਕੀਰਤਨ ਵਿੱਚ ਇਸ ਵਾਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜੂਰੀ ਕੀਰਤਨੀਏ ਭਾਈ ਸਿਮਰਨਜੀਤ ਸਿੰਘ ਗੁਰਬਾਣੀ ਦਾ ਕੀਰਤਨ ਗਾਇਨ ਕਰਨਗੇ। ਗੁਰੂ ਕੇ ਲੰਗਰ ਅਤੁੱਟ ਵਰਤਣਗੇ।
