ਜਵੱਦੀ ਟਕਸਾਲ ਵਿਖੇ ਖਾਲਸਾ ਸਾਜਨਾ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਵੈਸਾਖ ਤਦ ਸੁਹਾਵਣਾ ਹੈ, ਜੇਕਰ ਗੁਰਬਾਣੀ ਸ਼ਬਦ ਹਿਰਦੇ ‘ਚ ਵਸ ਜਾਵੇ-ਸੰਤ ਅਮੀਰ ਸਿੰਘ
ਖਾਲਸੇ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਪੰਜਾਬ ਦੇ ਕੈਬਨਟ ਮੰਤਰੀ ਸਰਦਾਰ ਹਰਦੀਪ ਸਿੰਘ ਮੰਡੀਆ ਦੇ ਘਰ ਅੱਜ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਏ ਜਾਣਗੇ
ਜਵੱਦੀ ਟਕਸਾਲ ਵਿਖੇ ਹਫਤਾਵਾਰੀ “ਨਾਮ ਰਸ ਸਿਮਰਨ ਸਮਾਗਮ” ਹੋਇਆ ਸਾਨੂੰ ਉੱਕਾ ਹੀ ਵਿਸਰ ਜਾਂਦਾ ਹੈ ਕਿ ਲੋੜੋਂ ਵੱਧ ਪਦਾਰਥ ਤੇ ਮਾਇਆ ਤਾਂ ਦੁੱਖਾਂ ਦਾ ਮੂਲ ਹੈ-ਸੰਤ ਅਮੀਰ ਸਿੰਘ
ਸਤਿਕਾਰ ਗੁਰਮਤਿ ਸਤਸੰਗ ਸਭਾ ਵੱਲੋਂ 29 ਮਾਰਚ ਸ਼ਾਮ ਨੂੰ ਸਾਢੇ 7 ਵਜੇ ਤੋਂ ਰਾਤ 9 ਵਜੇ ਤੱਕ ਗੁਰਬਾਣੀ ਦਾ ਮਨੋਹਰ ਕੀਰਤਨ ਹੋਵੇਗਾ
ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਵੱਡੇ ਜੱਥੇ ਸਮੇਤ ਹੋਲਾ ਮਹੱਲਾ ਮੌਕੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ ਕਿਹਾ-ਗੁਰੂ ਸਾਹਿਬਾਨਾਂ ਦੁਆਰਾ ਸਿਰਜੇ ਸੰਕਲਪ, ਸਿਧਾਂਤ, ਪਰੰਪਰਾਵਾਂ ਖਾਲਸਾਈ ਪੁਰਵ ਆਦਿ ਮਨੁੱਖਤਾ ਲਈ ਰੋਸ਼ਨ ਮਿਨਾਰ ਹਨ
ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਵਿਖੇ ਹਰ ਸਾਲ ਦੀ ਤਰ੍ਹਾਂ ਮਾਰਚ ਨੂੰ ਰਾਤ 6 ਵਜੇ ਤੋਂ 12 ਵਜੇ ਤੱਕ ਨਵੇਂ ਸਾਲ ਦੀ ਖੁਸ਼ੀ ਵਿੱਚ ਗੁਰਮਤ ਦੀਵਾਨ ਸਜਾਏ ਜਾ ਰਹੇ ਹਨ।
ਕੀਰਤਨ ਸੇਵਾ ਸੁਸਾਇਟੀ ਵੱਲੌਂ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਲਗਾਇਆ ਗਿਆ 46ਵਾਂ ਅੱਖਾਂ ਦਾ ਫਰੀ ਆਪ੍ਰੇਸ਼ਨ ਤੇ ਜਨਰਲ ਮੈਡੀਕਲ ਕੈਂਪ
ਭਾਈ ਮਲਕੀਤ ਸਿੰਘ ਹਜੂਰੀ ਕੀਰਤਨੀ ਜੱਥਾ ਸ੍ਰੀ ਦਰਬਾਰ ਸਾਹਿਬ ਬਾਈ ਫਰਵਰੀ ਨੂੰ ਸ਼ਹੀਦ ਕਰਨੈਲ ਸਿੰਘ ਨਗਰ ਗੁਰਦੁਆਰਾ ਸਾਹਿਬ ਵਿਖੇ ਰਾਤ ਨੂੰ ਕੀਰਤਨ ਦੀ ਹਾਜਰੀ ਭਰਨਗੇ